ਸਾਲ 2020-21 ਲਈ ਜੀਐੱਸਟੀ ਰਿਟਰਨ ਭਰਨ ਦੀ ਮਿਆਦ 28 ਫਰਵਰੀ ਤੱਕ ਵਧਾਈ

ਨਵੀਂ ਦਿੱਲੀ (ਸਮਾਜ ਵੀਕਲੀ):  ਸਰਕਾਰ ਨੇ ਮਾਰਚ 2021 ਤੱਕ ਖਤਮ ਹੋਣ ਵਾਲੇ ਵਿੱਤੀ ਸਾਲ 2020-21 ਲਈ ਵਸਤੂ ਅਤੇ ਸੇਵਾਵਾਂ ਕਰ (ਜੀਐੱਸਟੀ) ਦੀ ਸਾਲਾਨਾ ਰਿਟਰਨ ਭਰਨ ਦੀ ਮਿਆਦ ਦੋ ਮਹੀਨਿਆਂ ਲਈ ਵਧਾ ਦਿੱਤੀ ਹੈ। ਹੁਣ ਵਪਾਰੀ 28 ਫਰਵਰੀ ਤੱਕ ਰਿਟਰਨ ਫਾਈਲ ਕਰ ਸਕਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ੍ਰਹਿ ਵਿਭਾਗ ਵਾਪਸ ਲੈਣ ਬਾਰੇ ਕਹਿਣ ’ਤੇ ਮੰਤਰੀ ਮੰਡਲ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ: ਵਿਜ
Next articleਪੱਛਮੀ ਬੰਗਾਲ ਦੇ ਰਾਜਪਾਲ ਦਾ ਦਾਅਵਾ: ਰਾਜ ਸਰਕਾਰ ਨੇ 24 ਯੂਨੀਵਰਸਿਟੀਆਂ ਦੇ ਵੀਸੀ ਮੇਰੀ ਮਨਜ਼ੂਰੀ ਬਗ਼ੈਰ ਨਿਯੁਕਤ ਕੀਤੇ