15 ਦਸੰਬਰ ਸੰਗਰਾਂਦ

Mool Chand Sharma

(ਸਮਾਜ ਵੀਕਲੀ)

ਪੋਹ ਦਾ ਮਹੀਨਾ ਚੜ੍ ਗਿਆ ,
ਠੰਡ ਨੇ ਫੜਿਆ ਜ਼ੋਰ .
ਲੋਹੜੀ ਦੇ ਤਿਉਹਾਰ ਤੱਕ ਇਹ,
ਵਧਦੀ ਰਹਿਣੀ ਹੋਰ.
ਸਿਆਸਤ ਵਾਲ਼ਾ ਅਖਾੜਾ ਦਿਨੋ,
ਦਿਨ ਮਘ ਜਾਣਾਂ ਏ :
ਲੋਕਾਂ ਅਤੇ ਕਿਸਾਨਾਂ ਨੇ ਵੀ ,
ਬਦਲ ਲੈਣੀਂ ਏ ਤੋਰ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਾਈਡ ਬਿਜ਼ਨਸ*
Next article16 ਦਸੰਬਰ ਨੂੰ ਲੱਗੇਗਾ ਅਜਮਾਨ ਯੂਏਈ ਵਿਚ ਬਲੱਡ ਡੋਨੇਸ਼ਨ ਕੈਂਪ- ਵੈਦ ਹਰੀ ਸਿੰਘ ਅਜ਼ਮਾਨ