(ਸਮਾਜ ਵੀਕਲੀ)
ਕੱਲ੍ ਮਾਰਚ ਕੀਤਾ ਫਤਹਿ ਦਾ ,
ਫੁੱਲਾਂ ਦੀ ਵਰਖਾ ਹੋਈ ਸੀ .
ਥਾਂ ਥਾਂ ਤੋਂ ਵਧਾਈਆਂ ਮਿਲ ਰਹੀਆਂ
ਪਿੱਛੇ ਨਾ ਰਹਿ ਗਿਆ ਕੋਈ ਸੀ .
ਜਿਹੜੇ ਸਾਥੀ ਸ਼ਹੀਦੀ ਪਾ ਗਏ ਨੇ ,
ਸਾਡਾ ਦਿਲੋਂ ਸਲਾਮ ਹੈ ਉਹਨਾਂ ਨੂੰ :
ਹਰ ਅੱਖ ਉਹਨਾਂ ਨੂੰ ਚੇਤੇ ਕਰਕੇ ,
ਖ਼ੂਨ ਦੇ ਅੱਥਰੂ ਰੋਈ ਸੀ .
ਮੂਲ ਚੰਦ ਸ਼ਰਮਾ .
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly