ਦੂਜਾ ਟੈਸਟ: ਭਾਰਤ ਨੇ ਲੰਚ ਤੱਕ ਨਿਊ਼ਜ਼ੀਲੈਂਡ ਖ਼ਿਲਾਫ਼ 405 ਦੌੜਾਂ ਦੀ ਲੀਡ ਲਈ

ਮੁੰਬਈ (ਸਮਾਜ ਵੀਕਲੀ) : ਮਯੰਕ ਅਗਰਵਾਲ ਤੇ ਚੇਤੇਸ਼ਵਰ ਪੁਜਾਰਾ ਵੱਲੋਂ ਦੂਜੀ ਪਾਰੀ ਵਿਚ ਪਹਿਲੇ ਵਿਕਟ ਲਈ ਕੀਤੀ 107 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ ਇਥੇ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਲੰਚ ਤੱਕ ਦੋ ਵਿਕਟਾਂ ਦੇ ਨੁਕਸਾਨ ਨਾਲ 142 ਦੌੜਾਂ ਬਣਾ ਲਈਆਂ ਹਨ। ਭਾਰਤ ਨੇ ਹੁਣ ਤੱਕ 405 ਦੌੜਾਂ ਦੀ ਲੀਡ ਬਣਾ ਲਈ ਹੈ। ਅਗਰਵਾਲ ਨੇ 62 ਤੇ ਪੁਜਾਰਾ ਨੇ 47 ਦੌੜਾਂ ਬਣਾਈਆਂ ਤੇ ਦੋਵਾਂ ਨੂੰ ਐਜਾਜ਼ ਪਟੇਲ ਨੇ ਆਪਣਾ ਸ਼ਿਕਾਰ ਬਣਾਇਆ। ਸ਼ੁਭਮਨ ਗਿੱਲ(17) ਤੇ ਕਪਤਾਨ ਵਿਰਾਟ ਕੋਹਲੀ (11) ਨਾਬਾਦ ਸਨ। 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਜਰਾਤ: ਜ਼ਿੰਬਾਬਵੇ ਤੋਂ ਪਰਤਿਆ ਵਿਅਕਤੀ ਓਮੀਕਰੋਨ ਤੋਂ ਪੀੜਤ
Next articleਐੱਸਜੀਟੀਐੱਫ ਰਣਨੀਤੀ ਨਾਲ ਓਮੀਕਰੋਨ ਸਰੂਪ ਦਾ ਜਲਦੀ ਪਤਾ ਲਾਉਣ ਵਿਚ ਮਦਦ ਮਿਲੇਗੀ: ਖੋਜਕਰਤਾ