(ਸਮਾਜ ਵੀਕਲੀ)
ਤੁਸੀਂ ਵੀਹ ਸੌ ਬਾਈ ਵਿੱਚ ਵੀ
ਨਵਾਂ ਇਤਿਹਾਸ ਬਣਾ ਦਿਓ .
ਇੱਕ ਲੋਟੂ ਟੋਲੇ ਤਾਈਂ ਵੀ ,
ਸਬਕ ਜ਼ਰੂਰ ਸਿਖਾ ਦਿਓ .
ਕਈ ਵਾਰੀ ਪਰਖ਼ੇ ਹੋਇਆਂ ਨੂੰ
ਨਾ ਹੋਰ ਪਰਖ਼ ਲਿਓ :
ਏਦੂੰ ਤਾਂ ਚੰਗਾ ਏ ਕਿਸੇ ,
ਅਾਜ਼ਾਦ ਨੂੰ ਹੀ ਵੋਟ ਪਾ ਦਿਓ .
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly