ਗੁਰਦਾਸਪੁਰ ਪੁਲੀਸ ਨੇ ਦੀਨਾਨਗਰ ’ਚ 1 ਕਿਲੋ ਆਰਡੀਐੱਕਸ ਬਰਾਮਦ ਕੀਤਾ

ਗੁਰਦਾਸਪੁਰ (ਸਮਾਜ ਵੀਕਲੀ) : ਗੁਰਦਾਸਪੁਰ ਪੁਲੀਸ ਨੇ ਦੀਨਾਨਗਰ ਨੇੜੇ 1 ਕਿਲੋ ਆਰਡੀਐੱਕਸ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਧਮਾਕਾਖੇਜ਼ ਸਮੱਗਰੀ ਨਾਲ ਕਾਬੂ ਕੀਤੇ ਗਏ ਸੁਖਵਿੰਦਰ ਸਿੰਘ ਦੇ ਪਾਕਿਸਤਾਨ ਨਾਲ ਸਬੰਧ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਸਭਾ ਦੇ ਮੁਅੱਤਲ 12 ਮੈਂਬਰ ਸੰਸਦ ਭਵਨ ਕੰਪਲੈਕਸ ’ਚ ਧਰਨੇ ’ਤੇ ਬੈਠੇ
Next articleਦਿੱਲੀ ਸਰਕਾਰ ਵੱਲੋਂ ਪੈਟਰੋਲ ’ਤੇ ਵੈਟ 30 ਫ਼ੀਸਦ ਘਟਾਉਣ ਦਾ ਫ਼ੈਸਲਾ: ਲੋਕਾਂ ਨੂੰ ਮਿਲੇਗੀ 8 ਰੁਪਏ ਪ੍ਰਤੀ ਲਿਟਰ ਦੀ ਰਾਹਤ