ਕੇਂਦਰ ਸਰਕਾਰ ਦੁਆਰਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਸਿਹਰਾ ਸਮੂਹ ਕਿਸਾਨਾਂ ਦੇ ਸਾਂਝੇ ਸ਼ੰਘਰਸ਼ ਤੇ ਸਿਦਕ ਨੂੰ ਜਾਂਦਾ ਹੈ-ਸੰਦੀਪ ਬਾਵਾ

Sandeep Bawa

       
ਕਿਸਾਨੀ ਸ਼ੰਘਰਸ ’ਚ ਵੀ ਪਾਇਆ ਸੀ ਵੱਡਮੁੱਲਾ ਯੋਗਦਾਨ 
ਅੱਪਰਾ, ਸਮਾਜ ਵੀਕਲੀ-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਏ. ਬ ਟੈਕਸੀ ਸਰਵਿਸ ਦੇ ਮਾਲਕ ਸੰਦੀਪ ਬਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਸਿਹਰਾ ਸਮੂਹ ਕਿਸਾਨਾਂ ਦੇ ਸਾਂਝੇ ਸ਼ੰਘਰਸ਼ ਤੇ ਸਿਦਕ ਨੂੰ ਜਾਂਦਾ ਹੈ। ਉਨਾਂ ਕਿਹਾ ਕਿ ਇਨਾਂ ਉਕਤ ਤਿੰਨ ਬਿੱਲਾਂ ਦੇ ਖਿਲਾਫ਼ ਸਮਾਜ ਦੇ ਹਰ ਇੱਕ ਵਰਗ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇੱਥੇ ਇਹ ਗੌਰਕਰਨ ਯੋਗ ਹੈ ਕਿ ਏ. ਬੀ. ਟੈਕਸੀ ਸਰਵਿਸ ਵਲੋਂ ਵੀ ਇਸ ਕਿਸਾਨੀ ਸ਼ੰਘਰਸ਼ ’ਚ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ ਤੇ ਹੁਣ ਵੀ ਏ. ਬੀ. ਟੈਕਸੀ ਸਰਵਿਸ ਵਲੋਂ ਗੋਰਾਇਆ ਤੋਂ ਦਿੱਲੀ, ਫਗਵਾੜਾ ਤੋਂ ਦਿੱਲੀ ਤੇ ਜਲੰਧਰ ਤੋਂ ਦਿੱਲੀ ਸਿਰਫ 4 ਹਜ਼ਾਰ ਰੁਪਏ ਗ੍ਰਾਹਕ ਤੋਂ ਲਏ ਜਾਂਦੇ ਹਨ ਤੇ ਗ੍ਰਾਹਕ ਦੀ ਪੂਰੀ ਸੇਵਾ ਕੀਤੀ ਜਾ ਰਹੀ ਹੈ। ਕਿਸਾਨੀ ਸੰਘਰਸ਼ ਦੌਰਾਨ ਵੀ ਏ, ਬੀ. ਟੈਕਸੀ ਸਰਵਿਸ ਫਿਲੌਰ ਵਲੋਂ ਕਿਸਾਨਾਂ ਨੂੰ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

 

Previous articleਅੰਬੇਡਕਰ ਮਿਸ਼ਨ ਸੁਸਾਇਟੀ ਨੇ ਸੰਵਿਧਾਨ ਦਿਵਸ ਦੇ ਸਬੰਧ ‘ਚ ਕੀਤੀ ਵਿਚਾਰ ਗੋਸ਼ਟੀ
Next articleਭਾਰਤ ਦੀ ਸਥਿਤੀ