ਜੰਮੂ/ਸ੍ਰੀਨਗਰ (ਸਮਾਜ ਵੀਕਲੀ):ਜੰਮੂ ਤੇ ਕਸ਼ਮੀਰ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਕੌਲ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਰਾਜ ਵਾਲਾ ਰੁਤਬਾ ਬਹਾਲ ਕਰ ਦਿੱਤਾ ਜਾਵੇਗਾ ਪਰ ਪਹਿਲਾਂ ਆਮ ਲੋਕਾਂ ਦੀ ਮਿੱਥ ਕੇ ਕੀਤੀਆਂ ਜਾਂਦੀਆਂ ਹੱਤਿਆਵਾਂ ਦਾ ਅਮਲ ਬੰਦ ਹੋਵੇ ਤੇ ਆਮ ਲੋਕ ਬੇਖੌਫ਼ ਹੋ ਕੇ ਇਧਰ ਉਧਰ ਘੁੰਮ ਸਕਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly