ਪੰਜ ਮੰਗਾਂ ਬਾਕੀ

ਮੂਲ ਚੰਦ ਸ਼ਰਮਾ .
(ਸਮਾਜਵੀਕਲੀ)
ਤੋਮਰ ਆਖੇ ਇੱਕ ਮੰਗ ਥੋਡੀ ,
ਹੋਰ ਕਰੀ ਮਨਜ਼ੂਰ  .
ਪਰਾਲੀ ਸਾੜਨ ‘ਤੇ ਕੇਸ ਹੁਣ  ,
ਹੋਣਾਂ ਨਹੀਓਂ ਹਜ਼ੂਰ  .
ਕਿਹਾ ਕਿਸਾਨਾਂ ਛੇ ਮੰਗਾਂ ਹਨ  ,
ਬਾਕੀ ਰਹਿ ‘ਗੀਆਂ ਪੰਜ :
ਹੌਲ਼ੀ ਹੌਲ਼ੀ ਬਾਕੀਆਂ ਲਈ ਵੀ ,
ਹੋਣਾਂ ਪਊ ਮਜ਼ਬੂਰ  .

  ਮੂਲ ਚੰਦ ਸ਼ਰਮਾ  .

Previous articleਰੰਗ ਬੜੇ ਨੇ ਜ਼ਿੰਦਗੀ ਦੇ ਤੂੰ ਮਾਣ ਤਾਂ ਸਹੀ
Next articleਅੰਦੋਲਨ ਦੇ ਸਬਕ