ਰੁਲ਼ਦੂ ਸਿੰਘ ਨੇ ਪਹਿਲਾਂ ਰੋਕਿਆ ਸੀ

(ਸਮਾਜਵੀਕਲੀ)

ਦਿੱਲੀ ਅਮਨ ਕਮੇਟੀ ਵੱਲੋਂ
ਬੀਬੀ ਕੰਗਣਾਂ ਤਲਬ ਕਰ ਲਈ .
ਬਣਦੀ ਸੀ ਜੋ ਬੜੀ ਸਿਆਣੀ
ਅਪਣੀ ਪਾਰਟੀ ਅਪਣੇ ਘਰ ਲਈ .
ਸਿੰਘਾਂ ਨਾਲ਼ ਤੂੰ ਪੰਗਾ ਲੈ ਕੇ
ਸੁੱਖ ਦੀ ਨੀਂਦਰ ਸੌਂ ਨਈਂ ਸਕਦੀ :
ਅੱਗੇ ਵੇਖੀਂ ਕੀ ਬਣਦੈ ਤੂੰ
ਖੜੀ੍ ਮੁਸੀਬਤ ਵੱਡੀ ਕਰ ਲਈ .

 ਮੂਲ ਚੰਦ ਸ਼ਰਮਾ  

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਹੜੇ ਦੀਆਂ ਰੌਣਕਾਂ
Next articleਸੰਵਿਧਾਨ ਦਿਵਸ 26 ਨਵੰਬਰ