ਇੰਡੋਨੇਸ਼ੀਆ ਮਾਸਟਰਜ਼ ਬੈਡਮਿੰਟਨ: ਸਿੰਧੂ ਨੂੰ ਜਪਾਨ ਦੀ ਖਿਡਾਰਨ ਨੇ ਸੈਮੀਫਾਈਨਲ ਦੌਰਾਨ 32 ਮਿੰਟਾਂ ’ਚ ਹਰਾਇਆ

ਬਾਲੀ (ਸਮਾਜ ਵੀਕਲੀ): ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸਿਖਰਲਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਪਾਸੋਂ ਹਾਰ ਗਈ। ਸਿੰਧੂ ਦਾ ਇਸ ਮੈਚ ਤੋਂ ਪਹਿਲਾਂ ਯਾਮਾਗੁਚੀ ਖ਼ਿਲਾਫ ਰਿਕਾਰਡ 12-7 ਦਾ ਸੀ। ਇਸ ਇਕਪਾਸੜ ਮੈਚ ਵਿਚ ਸਿੰਧੂ ਸਿਰਫ਼ 32 ਮਿੰਟਾਂ ਵਿੱਚ 13-21, 9-21 ਨਾਲ ਹਾਰ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਸਥਾਨ ਕਾਂਗਰਸ ਕਲੇਸ਼: ਐਤਵਾਰ ਨੂੰ ਨਵੇਂ ਮੰਤਰੀ ਚੁੱਕਣਗੇ ਸਹੁੰ, ਕੈਬਨਿਟ ਦੀ ਅਹਿਮ ਮੀਟਿੰਗ ਅੱਜ
Next articleਝਾਰਖੰਡ ’ਚ ਰੇਲ ਪਟੜੀਆਂ ਧਮਾਕੇ ’ਚ ਉਡਾਈਆਂ, ਇੰਜਣ ਲੀਹ ਤੋਂ ਉਤਰਿਆ