ਸਤਿਗੁਰੂ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਡੱਲੀ ਵਿਖੇ ਮਨਾਇਆ ਗਿਆ।

ਸਤਿਗੁਰੂ ਨਾਮਦੇਵ

ਸਮਾਜ ਵੀਕਲੀ (ਹਰਨਾਮ ਦਾਸ ਚੋਪੜਾ) ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਡੱਲੀ ਵਿਖੇ ਧੰਨ ਧੰਨ ਸਤਿਗੁਰੂ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।ਸਭ ਤੋਂ ਪਹਿਲਾ ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪ੍ਰਭਾਤ ਫੇਰੀ ਨੂੰ ਚਾਹ ਦੇ ਲੰਗਰ ਛਕਾਏ ਗਏ।ਉਸ ਤੋਂ ਉਪਰਾਂਤ ਸਤਿਗੁਰੂ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਚਾਅ ਉਤਸਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੋਕੇ ਤੇ ਕੀਰਤਨੀ ਜੱਥੇਆਂ ਵੱਲੋਂ ਕੀਰਤਨ ਕੀਤੇ ਗਏ।ਇਸ ਮੋਕੇ ਤੇ ਹੈਪੀ ਡੱਲੀ (ਪ੍ਰਧਾਨ) ਨੇ ਆਖਿਆ ਕਿ ਸਾਨੂੰ ਮਹਾਂਪੁਰਖਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ।ਇਸ ਮੋਕੇ ਤੇ ਸਤਨਾਮ ਸਿੰਘ mc ਮੋਹਨ ਲਾਲ ਰਾਮ ਲਾਲ ਜਸਪਾਲ ਸਿੰਘ ਹੁਸਨ ਲਾਲ ਸਾਵਨ ਪਾਲ ਨਿਰਮਲ ਕੋਰ ਪੀਨਾ ਪਾਲ ਰੋਮੀ ਡੱਲੀ ਕਰਿਸ਼ਞ ਪਾਲ ਗੋਰਵ ਬੰਗਾ ਜਸ਼ਨ ਬੰਗਾ ਆਦਿ ਮੌਜੂਦ ਸਨ।

Previous articleਪਾਕਿਸਤਾਨ ਦੀ ਜੇਲ੍ਹ ’ਚੋਂ 20 ਭਾਰਤੀ ਮਛੇਰੇ ਰਿਹਾਅ, ਸੋਮਵਾਰ ਨੂੰ ਪੁੱਜਣਗੇ ਵਾਹਗਾ
Next articleਵਿਧਾਨ ਸਭਾ ਸੈਸ਼ਨ- ਨਿਰੀ ਨੌਟੰਕੀ