ਲਓ ਜੀ ਕੈਪਟਨ ਨੇ ਖੋਦ ‘ਤਾ ਪਹਾੜ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪਾਰਟੀ ਦਾ ਅਜੇ ਨਾਓਂ ‘ਨੀਂ ਰੱਖਿਆ ,
ਸਭੇ ਸੀਟਾਂ ‘ਤੇ ਚੋਣ ਲੜੂ ਗੀ .
ਸਿਧੂ ਵਾਲ਼ੀ ਸੀਟ ਦੇ ਉੱਪਰ ,
ਫਾਨੇਂ ਤੋਂ ਵੀ ਵੱਧ ਅੜੂ ਗੀ .
ਭਾਜਪਾ ਨਾਲ਼ ਕੋਈ ਗੱਲ ‘ਨੀਂ ਹੋਈ ,
ਨਾ ਹੀ ਹੋਈ ਕਿਸਾਨਾਂ ਨਾਲ਼ :
ਢੀਂਡਸੇ ਨਾਲ਼ ਵੀ ਗੱਲ ‘ਨੀਂ ਕੀਤੀ ,
ਫਿਰ ਵੀ ਉਹਨਾਂ ਦੇ ਨਾਲ਼ ਖੜੂ ਗੀ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMamata Banerjee strolls around Kurseong, has tea at roadside stall
Next articleਉੱਘੇ ਲੇਖਕ ਕੁਲਵੰਤ ਖਨੌਰੀ ਦੇ ਪਿਤਾ ਜੀ ਨਹੀਂ ਰਹੇ