ਅਮਰੀਕਾ ’ਚ ਹਵਾਈ ਹਾਦਸਾ: ਭਾਰਤੀ ਮੂਲ ਦੇ ਡਾਕਟਰ ਸਣੇ ਦੋ ਦੀ ਮੌਤ

ਨਿਊ ਯਾਰਕ (ਸਮਾਜ ਵੀਕਲੀ):  ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਹਵਾਈ ਜਹਾਜ਼ ਹਾਦਸੇ ਵਿੱਚ ਭਾਰਤੀ ਮੂਲ ਦੇ ਦਿਲ ਰੋਗਾਂ ਦੇ ਮਾਹਿਰ ਡਾ. ਸੁਗਾਤਾ ਦਾਸ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਕਾਰਨ ਨੇੜਲੇ ਘਰਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ। ਐਰੀਜ਼ੋਨਾ ਦੇ ਯੁਮਾ ਰੀਜਨਲ ਮੈਡੀਕਲ ਸੈਂਟਰ (ਵਾਈਆਰਐੱਮਸੀ) ਅਨੁਸਾਰ ਦੋ ਇੰਜਣਾਂ ਵਾਲਾ ਜਹਾਜ਼ ਜੋ ਹਾਦਸਾਗ੍ਰਸਤ ਹੋਇਆ ਵਿੱਚ ਡਾ. ਸੁਗਾਤਾ ਦਾਸ ਦਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਨਿਵੇਸ਼ਕਾਂ ਦੀ ਲੋੜ: ਇਮਰਾਨ ਖਾਨ
Next articleBHOOMI ADHIKAR ANDOLAN CALLS FOR A NATION-WIDE PROTEST AGAINST THE IRRATIONAL AND UNCONSTITUTIONAL AMENDMENTS TO THE FOREST CONSERVATION ACT, 1980