ਹੱਕ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

ਕਾਵਿ-ਵਿਅੰਗ

ਪਏ ਲੋਕ ਸੰਘਰਸ਼ ਦੇ ਰਾਹ ਉੱਤੇ,ਹੱਕ ਜਿਨ੍ਹਾਂ ਦੇ ਹਨ ਦਿੱਲੀ ਨੇ ਦੂਰ ਕੀਤੇ।
ਬੇਇਨਸਾਫ਼ੀ ਦਾ ਬੰਨਿ੍ਹਆਂ ਮੁੱਢ ਐਸਾ,ਆਉਣ ਲਈ ਸੜਕਾਂ ‘ਤੇ ਮਜ਼ਬੂਰ ਕੀਤੇ।
ਹਾਕਮ ਧਿਰ ਤੋਂ ਪੁੱਛ ਰਹੇ ਅੰਨ ਦਾਤੇ,ਕਿਹੜੇ ਅਸਾਂ ਨੇ ਹਨ ਕਸੂਰ ਕੀਤੇ?
ਬੋਲੇ ਕੰਨ ਨਾ ਸੁਣਨ ਆਵਾਜ਼ ‘ਚੋਹਲਾ’,ਸੁਣਾਉਣ ਵਾਲਿਆਂ ਯਤਨ ਭਰਪੂਰ ਕੀਤੇ।

ਰਮੇਸ਼ ਬੱਗਾ ਚੋਹਲਾ
ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ:9463132719

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਗੱਭਰੂ
Next articleਸਮਤੋਲ