ਸ: ਸਵ: ਰਹੀ ਸਿੰਘ ਸੁੰਡਾ ਦੇ ਸੰਸਕਾਰ ਤੇ ਅੰਤਮ ਅਰਦਾਸ ਵਿੱਚ ਸਾਮਲ ਹੋਏ ਸਾਰੇ ਪ੍ਰਵਾਰਾ ਦਾ ਬਹੁਤ ਬਹੁਤ ਧੰਨਵਾਦ – ਸੁੰਡਾ ਪ੍ਰਵਾਰ

ਹਮਬਰਗ (ਰੇਸ਼ਮ ਭਰੋਲੀ)- ਸਾਡੇ ਪਿੱਤਾ ਸਵ:ਹਰੀ ਸਿੰਘ ਜੀ ਦੇ ਸੰਸਕਾਰ ਤੇ ਅੰਤਮ ਅ੍ਰਦਾਸ ਵਿੱਚ ਸਾਮਲ ਹੋਣ ਆਏ ਸਾਰੇ ਭੈਣਾਂ ,ਭਰਾਵਾਂ ਦਾ ਦਿਲ ਦੀਆ ਗਹਿਰਾਈਆਂ ਚ” ਧੰਨਵਾਦ ਜ਼ਿਹਨਾਂ ਨੇ ਆਪਣੇ ਕੀਮਤੀ ਸਮੇ ਚੋ ਸਮਾ ਕੱਢਕੇ ਸਾਡੇ ਇਸ ਦੁੱਖ ਦੀ ਘੜੀ ਵਿੱਚ ਸਾਮਲ ਹੋਏ ਤੇ ਧੰਨਵਾਦ ਕਰਨ ਵਾਲ਼ਿਆਂ ਵਿੱਚ ਸਵ:ਹਰੀ ਸਿੰਘ ਸੁੰਡਾ ਜੀ ਦੇ ਪ੍ਰਵਾਰ ਵਿੱਚ ਚਾਰ ਪੁੱਤਰ ਰਘਬੀਰ ਸਿੰਘ ਸੁੰਡਾ ,ਅਮਰੀਕ ਸਿੰਘ ਸੁੰਡਾ ਯੂ ਐਸ਼ ਏ ,ਮੁਖ਼ਤਿਆਰ ਸਿੰਘ ਤੇ ਸੰਦੀਪ ਸਿੰਘ ਇਸ ਦੁੱਖ ਦੀ ਘੜੀ ਵਿੱਚ ਹਰੀ ਸਿੰਘ ਸੁੰਡਾ ਦੇ ਭਤੀਜੇ ਰਣਜੀਤ ਸਿੰਘ ਸੁੰਡਾ, ਜਸਵਿੰਦਰ ਸਿੰਘ ਸੁੰਡਾ , ਜਰਨੈਲ ਸਿੰਘ ਸੁੰਡਾ ਤੇ ਬਹਾਦਰ ਸਿੰਘ ਸੁੰਡਾ ਤੇ ਇਕ ਵਾਰ ਫਿਰ ਸਵ: ਸ. ਸੰਤਾਂ ਸਿੰਘ ਸੁੰਡਾ ਦੇ ਸਾਰੇ ਪਰਿਵਾਰ ਵਲੋਂ।ਜਿਹਨਾਂ ਨੇ ਇਸ ਦੁਖ ਦੀ ਘੜੀ ਵਿੱਚ ਦੂਰੋਂ ਨੇੜੀਓ ਆਕੇ ਸਾਡੇ ਨਾਲ ਦੁਖ ਸਾਝਾਂ ਕੀਤਾ , ਅਸੀਂ ਸਾਰਾ ਸੁੰਡਾ ਪਰਿਵਾਰ ਉਹਨਾ ਦਾ ਧੰਨਵਾਦ ਕਰਦੇ ਹਾ।

Previous articleਸ: ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਣ ਤੇ ਬਹੁਤ ਬਹੁਤ ਵਧਾਈ, ਗੁਰਬਖਸ਼ ਸਿੰਘ ਸੰਧੂ
Next articleਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਭਾਸ਼ਣ ਮੁਕਾਬਲੇ