_ਤੱਕੜੀ_

 ਸੁਖਦੀਪ ਕੌਰ ਮਾਂਗਟ

(ਸਮਾਜ ਵੀਕਲੀ)

ਤੂੰ ਕੀ ਜਾਣੇ ਤੱਕੜੀ ਦੇ ਤੋਲ ਨੂੰ।
ਤੂੰ ਕੀ ਜਾਣੇ ਸ਼ਾਇਰੀ ਦੇ ਬੋਲ ਨੂੰ।
ਆ ਸੁਣ ਮੇਰੇ ਮੌਲਾ ਦੇ ਸੰਗੀਤ ਨੂੰ।
ਹੈ ਵਾਰਤਕ ਕੁਰਾਨ ਸ਼ਰੀਫ਼,
ਪੜੀ ਜਾਵੇਂ ਵਿਚ ਤਰਨੁੱਮ ।
ਲਹਿਦ ਦੇ ਵਿਚੋਂ ਜੇ ਹੋਣ ਪਾਰ ਤਾਂ
ਸੁਖਦੀਪ ਕਰ ਇਸ਼ਕ ਅਲਫ਼ ਅੱਲਾਹ ਨੂੰ।

ਸੁਖਦੀਪ ਕੌਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤ ਦੀ ਗੋਦ ਵਿੱਚ
Next article150ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਗਈ