ਵੀਹ ਸੌ ਸਤਾਰਾਂ ਬਨਾਮ ਵੀਹ ਸੌ ਬਾਈ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅਸੀਂ ਬਹੁਤੇ ਵਾਅਦੇ ਪੂਰੇ ਕਰ ‘ਤੇ
ਬਾਕੀ ਵੀ ਕਰ ਦੇਵਾਂਗੇ ।
ਹਰ ਆਮ ਖ਼ਾਸ ਦੀ ਝੋਲ਼ੀ ਨੂੰ
ਖ਼ੁਸ਼ੀਆਂ ਦੇ ਨਾਲ਼ ਭਰ ਦੇਵਾਂਗੇ ।
ਕਿਸੇ ਅੱਗੋਂ ਕਿਹਾ ਕਿ ਥੋਤੋਂ ਪਹਿਲੇ
ਵੀ ਏਦਾਂ ਹੀ ਕਹਿੰਦੇ ਸਨ ;
ਜਿਵੇਂ ਉਹ ਭੇਜੇ ਸੀ ਥੋਨੂੰ ਵੀ
ਛੇਤੀ ਹੀ ਭੇਜ ਘਰ ਦੇਵਾਂਗੇ ।

ਮੂਲ ਚੰਦ ਸ਼ਰਮਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕਿਸਾਨ ਏਕਤਾ ਜ਼ਿੰਦਾਬਾਦ “
Next article“ਅਧਿਆਪਕ ਤੇ ਵਿਦਿਆਰਥੀ”