ਗੁਜਰਾਤ ਦੇ ਕੱਛ ’ਚ ਭੂਚਾਲ ਦੇ ਝਟਕੇ

ਅਹਿਮਦਾਬਾਦ, (ਸਮਾਜ ਵੀਕਲੀ):  ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਪੂਰਬ-ਦੱਖਣਪੂਰਬ ਵਿੱਚ ਧੋਲਾਵੀਰਾ ਨੇੜੇ ਸੀ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਸ਼ਿੱਦਤ 4.1 ਮਾਪੀ ਗਏ ਤੇ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ ਦਾ ਮੁੱਲ ਪਾਉਣ ਵਾਲੇ ਵਿਰੋਧੀ ਪਾਰਟੀਆਂ ਦੇ ਏਕੇ ਦਾ ਸਵਾਗਤ ਕਰਨ: ਚਿਦੰਬਰਮ
Next articleਅਸਾਮ ਵਿੱਚ ਸੋਸ਼ਲ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਕਰਨ ਵਾਲੇ 14 ਵਿਅਕਤੀ ਗ੍ਰਿਫ਼ਤਾਰ