ਡਾਈਟ ਫਿਰੋਜ਼ਪੁਰ ਵਿਖੇ ਮਿਉਂਸਪੈਲਿਟੀ ਵੱਲੋਂ ਛਾਂਦਾਰ ਰੁੱਖ ਲਗਾਏ ਗਏ

ਮੋਟੀਵੇਟਰ ਕੁਲਜੀਤ ਕੌਰ ਵਿਕਾਸ ਕੁਮਾਰ , ਅਬਿਸ਼ੇਕ ਕੁਮਾਰ ਗਗਨਦੀਪ ਸਿੰਘ

ਫ਼ਿਰੋਜ਼ਪੁਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): District Institute of Education and Training (DIET) ਦੇ ਪ੍ਰਿੰਸੀਪਲ ਡਾਇਟ ਸੀਮਾ ਮੈਡਮ ਅਤੇ ਇੰਚਾਰਜ ਲੈਕਚਰਾਰ ਸ਼੍ਰੀ ਮਤੀ ਰਜਨੀ ਜੱਗਾ ਜੀ ਦੇ ਨਾਲ ਮਿਲ ਕੇ ਨਗਰ ਕੌਂਸਲ ਫਿਰੋਜ਼ਪੁਰ (ਸ਼ਹਿਰ) ਦੁਆਰਾਂ ਡਾਇਟ ਦੇ ਅੰਦਰ ਅਤੇ ਬਾਹਰ ਪੌਦੇ ਲਗਾਏ ਗਏ । ਪ੍ਰੈਸ ਦੇ ਨਾ ਬਿਆਨ ਜਾਰੀ ਕਰਦੇ ਪਿ੍ੰਸੀਪਲ ਮੀਮਾ ਮੈਡਮ ਨੇ ਕਹਿ ਕਿ ਹਰ ਮਨੁੱਖ ਨੂੰ ਹਰ ਸਾਲ ਇਕ ਨਵਾਂ ਰੁੱਖ ਲਗਾਉਣਾ ਅਤੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ ।

ਮਿਊਂਸੀਪੈਲਟੀ ਤੋ ਪ੍ਰੋਗਰਾਮ ਕੁਆਰਡੀਨੇਟਰ ਅਮਨਦੀਪ ਨੇ ਕਹਿ ਜਿਹਨਾਂ ਰੁੱਖਾਂ ਦੀ ਅਸੀ ਛਾਵੇ ਬੈਠਦੇ ਹਾ ਅਤੇ ਫਲ ਖਾਂਦੇ ਹਾ ਉਹ ਸਾਡੀ ਪਿਛਲੀ ਪੀੜ੍ਹੀ ਦੀ ਦੇਣ ਹੈ , ਸਾਡੇ ਵੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਫਰਜ ਹਨ ਸਾਨੂੰ ਫਲਦਾਰ ਪੌਦੇ ਲਾਉਣ ਦੇ ਨਾਲ-ਨਾਲ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਬੰਦ ਕਰਨੀ ਚਾਹੀਦੀ ਹੈ ।ਇਸ ਸਮੇ ਨਗਰ ਕੌਂਸਲ ਤੋ ਪਰੋਗਰਾਮ ਕੁਆਰਡੀਨੇਟਰ ਸਿਮਰਨਜੀਤ ਸਿੰਘ, ਸੈਨੇਟਰੀ ਇੰਸਪੈਕਟਰ ਸ. ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਜੀ ਹਾਜਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleजन अधिकार चेतना यात्रियों का महापंडित राहुल सांकृत्यान, कैफी आजमी, अल्लामा शिब्ली नोमानी की पावन सरजमी आजमगढ़ में हुआ ज़ोरदार स्वागत
Next articleਜ਼ਿੰਦਗੀ