ਸੰਸਦ ਤੇ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ ਵਿਰੋਧੀ ਧਿਰ: ਮੋਦੀ

Prime Minister Narendra Modi

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ਨੂੰ ਸੰਸਦ ਵਿਚ ਕਾਗਜ਼ ਫਾੜਣ ਅਤੇ ਉਸ ਦੇ ਟੁਕੜੇ ਕਰਕੇ ਹਵਾ ਵਿੱਚ ਲਹਿਰਾਉਣ ਅਤੇ ਬਿੱਲ ਪਾਸ ਕਰਨ ਦੇ ਢੰਗਾਂ ਬਾਰੇ “ਇਤਰਾਜ਼ਯੋਗ” ਟਿੱਪਣੀਆਂ ਕਰਨ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਉਹ ਆਪਣੇ ਵਿਵਹਾਰ ਨਾਲ ਸੰਸਦ ਤੇ ਸੰਵਿਧਾਨ ਦਾ ਅਪਮਾਨ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਮੈਂਬਰਾਂ ਦਾ ਵਿਵਹਾਰ ਜਨਤਾ ਦਾ ‘ਅਪਮਾਨ’ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ਸਰਕਾਰ ਨੇ ਦਿੱਲੀ ਵਿਧਾਇਕਾਂ ਤੋਂ ‘ਵਾਰਿਆ’ ਖ਼ਜ਼ਾਨਾ: ਵਿਧਾਇਕ ਦੀ ਤਨਖਾਹ ਤੇ ਭੱਤੇ 90 ਹਜ਼ਾਰ ਰੁਪਏ ਮਹੀਨਾ ਕੀਤੇ
Next articleਸੁਮੇਧ ਸੈਣੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਦਾ ਨਵਾਂ ਕੇਸ ਦਰਜ