ਇਤਿਹਾਸ

ਗੁਰਵੀਰ ਅਤਫ਼

(ਸਮਾਜ ਵੀਕਲੀ)

ਸੀ ਪੰਨੇ ਫਿੱਕੇ,
ਸਾਡੇ ਇਤਿਹਾਸਾਂ ਦੇ ।
ਲੈ ਲਈ ਸਿਹਾਈ ਸੁਨਹਿਰੀ,
ਨਵੀਆਂ ਪ੍ਰਵਾਜ਼ਾਂ ਨੇ ।
ਆਸਾਂ ਦੇ ਚੰਦਨ ਸੀ ਤੋੜੇ,
ਨਸ਼ਿਆਂ ਦੇ ਆਦੀ ਹੋਗੇ ।
ਅਖੇ ਪੰਜਾਬੋਂ ਮੁੱਕੀ ਪੰਜਾਬੀ,
ਬਾਹਰ ਨੂੰ ਬਾਗੀ ਹੋਗੇ ।
ਮੁੱਖ ਨਾ ਸਾਨੂੰ ਮੋੜਨ ਦਿੱਤਾ,
ਫੌਲਾਦੀ ਖਿਤਾਬਾਂ ਨੇ ।
ਲੈ ਲਈ ਸਿਹਾਈ ਸੁਨਹਿਰੀ,
ਨਵੀਆਂ ਪ੍ਰਵਾਜ਼ਾਂ ਨੇ।

ਗੁਰਵੀਰ ਅਤਫ਼

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦਾਰ ਸੁਖਵੰਤ ਸਿੰਘ ਪੱਡਾ ਦੇ ਐਨ ਆਰ ਆਈ ਸਭਾ ਜਰਮਨ ਦੇ ਪ੍ਰਧਾਨ ਬਨਣ ਦੀ ਤਾਜਪੋਸ਼ੀ ਇੰਡੀਅਨ ਰੈਸਟੂਰੈਟ ਮਹਾਰਾਜਾ ਪੈਲਸ ਵਿੱਚ ਕੀਤੀ।
Next article“ਆ ਪੰਜਾਬੀਏ…..।”