ਇੱਕ ਨਿੱਕੀ ਜਿਹੀ ਖ਼ੁਸ਼ਖ਼ਬਰੀ – ਰਮੇਸ਼ਵਰ ਸਿੰਘ

ਗੀਤਕਾਰ ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)- ਸਮੂਹ ਸਕੇ ਸੰਬੰਧੀਆਂ, ਮਿੱਤਰਾਂ ਦੋਸਤਾਂ ਅਤੇ ਜਾਣਕਾਰਾਂ ਨੂੰ ਇਹ ਜਾਣ ਕੇ ਖ਼ੁਸ਼ੀ ਅਤੇ ਮਾਣ ਮਹਿਸੂਸ ਹੋਵੇਗਾ ਕਿ ਮੈਨੂੰ ਦੂਰਦਰਸ਼ਨ ਜਲੰਧਰ ( ਡੀ ਡੀ ਪੰਜਾਬੀ ) ਦੇ ਸਭ ਤੋਂ ਵੱਧ ਵੇਖੇ ਜਾਂਦੇ ਚਰਚਿਤ ਪਰੋਗਰਾਮ “ਗੱਲਾਂ ਤੇ ਗੀਤ” ਵਿੱਚ ਮਾਹਿਰ ਮਹਿਮਾਨ ਦੇ ਤੌਰ ‘ਤੇ ਗੀਤਕਾਰ ਮੂਲ ਚੰਦ ਸ਼ਰਮਾ ਜੀ ਨੂੰ  ਸ਼ਾਮਲ ਹੋਣ ਲਈ ਸੱਦਾ ਪੱਤਰ ਮਿਲਿਆ ਹੈ । ਜਿਸ ਵਿੱਚ ਮੇਰੀ ਅਤੇ  ਅਜੋਕੀ ਗੀਤਕਾਰੀ ਬਾਰੇ ਸਵਾਲ ਜਵਾਬ ਹੋਣਗੇ ।
ਇਹ ਪ੍ਰੋਗਰਾਮ 02 ਅਗਸਤ 2021 (ਸੋਮਵਾਰ) ਨੂੰ ਸਵੇਰੇ 08 – 35 ਵਜੇ ਤੋਂ 09 – 00 ਵਜੇ ਤੱਕ ਲਾਈਵ ਟੈਲੀਕਾਸਟ ਹੋਵੇਗਾ । 

Previous articleTwo Pak intruders shot dead by BSF in Punjab
Next articleWhat is the issue ‘Hindu- Muslim Ties’ or RSS Concept of Nationalism?