ਭਾਰਤ ’ਚ ਕਾਰੋਬਾਰ ਕਰਨਾ ਤੂੜੀ ’ਚੋ ਸੂਈ ਲੱਭਣ ਬਰਾਬਰ, ਅਫਸਰਸ਼ਾਹੀ ਰਾਹ ਹੀ ਨਹੀਂ ਦਿੰਦੀ: ਅਮਰੀਕਾ

The Capitol is seen in Washington D.C., the United States.

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਨੇ ਕਿਹਾ ਹੈ ਕਿ ਕਾਰੋਬਾਰ ਕਰਨ ਲਈ ਭਾਰਤ “ਚੁਣੌਤੀ ਭਰਪੂਰ ਸਥਾਨ” ਹੈ ਅਤੇ ਨਿਵੇਸ਼ ਲਈਅਫਸਰਸ਼ਾਹੀ ਸਬੰਧੀ ਅੜਿੱਕਿਆਂ ਨੂੰ ਘਟਾ ਕੇ ਦੇਸ਼ ਵਿੱਚ ਕਾਰੋਬਾਰ ਕਰਨ ਲਈ ਸਾਜ਼ਗਾਰ ਮਾਹੌਲ ਤਿਆਰ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਰਿਪੋਰਟ ‘2021-ਨਿਵੇਸ਼ ਮਾਹੌਲ: ਵਿੱਚ ਕਿਹਾ ਹੈ ਕਿ ਭਾਰਤ ਕਾਰੋਬਾਰ ਕਰਨ ਲਈ ਚੁਣੌਤੀ ਭਰਿਆ ਸਥਾਨ ਹੈ। ਇਸ ਵਿਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੰਵਿਧਾਨਕ ਰੁਤਬਾ ਹਟਾਉਣਾ ਅਤੇ ਨਾਗਰਿਕਤਾ ਸੋਧ ਐਕਟ (ਸੀਏਏ) ਦਾ ਵੀ ਜ਼ਿਕਰ ਕੀਤਾ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJ&K LG inaugurates night flight operations at Jammu airport
Next articleਵੱਡੇ ਵਾਅਦਿਆਂ ਨਾਲ ਸਿੱਧੂ ਵੱਲੋਂ ਨਵੀਂ ਸ਼ੁਰੂਆਤ