ਅੱਖਾਂ ਅੱਖਾਂ ਚੋਂ

ਮੀਨਾ ਮਹਿਰੋਕ

(ਸਮਾਜ ਵੀਕਲੀ)

ਅੱਖ,ਅੱਖ ਨਾਲ ਗੱਲ ਕਰਦੀ ਪਈ
ਅੱਖ,ਅੱਖ ਨੂੰ ਵੱਲ ਕਰਦੀ ਪਈ

ਅੱਖ ਦਾ ਅੱਖ ਬਾਝੋਂ ਵਿਗੜਿਆ ਮਸਲਾ
ਅੱਖ,ਅੱਖ ਦਾ ਹੱਲ ਕਰਦੀ ਪਈ

ਅੱਖ ਤੋਂ ਅੱਖ ਜਰਾ ਅੱਖ ਬਚਾ ਕੇ
ਅੱਖ,ਅੱਖ ਨਾਲ ਛਲ ਕਰਦੀ ਪਈ

ਅੱਖ,ਅੱਖ ਮਾਰ ਕੇ ਕੋਈ ਸ਼ੈਤਾਨੀ
ਅੱਖ ਅੱਖ ਨਾਲ ਰਲ ਕਰਦੀ ਪਈ

ਮੀਨਾ ਮਹਿਰੋਕ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਨ
Next articleਕੁਦਰਤ