(ਸਮਾਜ ਵੀਕਲੀ)
ਧਰਮ ਬੰਦੇ ਦਾ ਨਿੱਜੀ ਮਸਲੈ ,
ਕਿਸੇ ਦੇ ਧਰਮ ਨੂੰ ਨਿੰਦਣਾਂ ਮਾੜਾ ।
ਅਪਣੇ ਧਰਮ ਨੂੰ ਚੰਗਾ ਕਹਿ ਲਓ
ਦੂਜੇ ਨਾਲ਼ ਕਿਉਂ ਕਰੀਏ ਸਾੜਾ ।
ਜਨ ਅੰਦੋਲਨ ਨਾਲ਼ ਨਵੇਂ ਇੱਕ ,
ਧਰਮ ਦਾ ਜਨਮ ਹੋ ਗਿਆ ਲਗਦੈ ;
ਸੰਗਤ ਪੰਗਤ ਤੇ ਲੰਗਰ ਨਾਲ਼ ਵੀ ,
ਜਾਤਾਂ ਦਾ ਘਟ ਗਿਆ ਏ ਪਾੜਾ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly