ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸਿੱਧੂ ਸਾਹਿਬ ਵੱਲ ਬਿਜਲੀ ਬੋਰਡ ਦਾ
ਅੱਠ ਕੁ ਲੱਖ ਬਕਾਇਆ ਹੈ ।
ਰੁਲ਼ਦੂ ਜਿਹੇ ਗ਼ਰੀਬਾਂ ਨੇ ਸੁਣ ਕੇ ,
ਨੈਣੋਂ ਨੀਰ ਵਹਾਇਆ ਹੈ ।
ਸਾਰਿਆਂ ਲਈ ਕਾਨੂੰਨ ਇੱਕ ਹੈ ,
ਇਹ ਸਾਡਾ ਸੰਵਿਧਾਨ ਆਖਦੈ ;
ਫਿਰ ਸਾਡਾ ਕੁਨੈਕਸ਼ਨ ਕਿਉਂ ਕੱਟ ਜਾਂਦੈ
ਇਹ ਸਾਡੇ ਸਮਝ ਨਾ ਆਇਆ ਹੈ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬ
Next articleਫ਼ਾਜ਼ਿਲਕਾ: ਸਾਡੀ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਸਾਲ ’ਚ 24 ਮਹੀਨੇ ਨਹਿਰੀ ਪਾਣੀ ਦਿੱਤਾ ਜਾਵੇਗਾ: ਸੁਖਬੀਰ ਬਾਦਲ ਦੀ ਜ਼ੁਬਾਨ ਨੇ ਟਪਲਾ ਖਾਧਾ