(ਸਮਾਜ ਵੀਕਲੀ)
ਬੰਦਿਆ ਤੂੰ ਆਪਣੇ ਸੁੱਖਾਂ ਲਈ ,
ਕਈਆਂ ਦੀਆਂ ਛਾਤੀਆਂ ਵਿੰਨੀ੍ਆਂ ਨੇ।
ਅੈਪਰ ਸੁੱਖ ਫੇਰ ਵੀ ਨਹੀਂ ਮਿਲੇ ,
ਤੂੰ ਰੱਬ ਵੱਲ ਗੋਲ਼ੀਆਂ ਸਿੰਨੀ੍ਆਂ ਨੇ ।
ਦੁਨੀਆਂ ਜਿੰਨੇਂ ਵੀ ਕੰਮ ਕਰਦੀ ਹੈ ,
ਉਹਨਾਂ ਵਿੱਚ ਬਹੁਤ ਵਿਖਾਵਾ ਹੈ ;
ਉਂਜ ਲੋੜਾਂ ਤਾਂ ਹਰ ਬੰਦੇ ਦੀਆਂ ,
ਬੱਸ ਪਸ਼ੂ ਪੰਛੀਆਂ ਜਿੰਨੀਆਂ ਨੇ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly