ਸੁਲਤਾਨਵਿੰਡ ਰੋਡ ਤੇ ਆਰਵ ਪ੍ਰੋਡਕਸ਼ਨ ਅਤੇ ਕਲਾਕਾਰ ਸੰਗੀਤ ਐਕਟਿੰਗ ਅਕੈਡਮੀ ਦਾ ਉਦਘਾਟਨ ਕੀਤਾ

*ਆਈਪੀਐਸ ਅਧਿਕਾਰੀ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।

ਪੰਜਾਬ (ਸਮਰਾ )(ਸਮਾਜ ਵੀਕਲੀ): ਕੋਵਿਡ -19 ਦੀ ਮਹਾਂਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਲਗਭਗ ਖਤਮ ਹੋ ਰਹੀ ਹੈ। ਇਸ ਕਰੋਨਾ ਕਾਲ ਤੇ ਕਲਾਕਾਰਾਂ ਨੂੰ ਮੰਦੀ ਤੋਂ ਗੁਜ਼ਰਨਾ ਪੈ ਰਿਹਾ ਹੈ। ਮਹਾਮਾਰੀ ਤੋਂ ਪ੍ਰਭਾਵਿਤ ਹੋਏ ਕਲਾਕਾਰਾਂ ਨੂੰ ਕਲਾਕਾਰ ਸੰਗੀਤ ਅਕੈਡਮੀ ਦੁਆਰਾ ਰੋਜ਼ਗਾਰ ਦਵਾਇਆ ਜਾਵੇਗਾ। ਇਸ ਮੌਕੇ ਤੇ ਵਿਨੀਤ ਸਰੀਨ, ਘੁੱਲੇ ਸ਼ਾਹ ਜੀ, ਆਦਿੱਤਿਆ ਭਾਟੀਆ, ਜਸਕੀਰਤ ਸਿੰਘ, ਬਲਰਾਜ ਸਿੰਘ, ਕੁਲਵੰਤ ਸਿੰਘ, ਹਰਪਾਲ ਠੱਠੇ ਵਾਲਾ, ਸ਼ੇਰਾ ਬੋਹੜਵਾਲੀਆ, ਸ਼ਾਹੀ ਕੁਲਵਿੰਦਰ, ਅਮਰ ਨਿਮਾਣਾ, ਲਾਡੀ ਨਿੱਝਰ, ਜਤਿਨ ਸਿਲਵੀਆ, ਅਕੈਡਮੀ ਦੇ ਐਮ.ਡੀ ਲਲਿਤ ਮਹਿਤਾ ਅਤੇ ਹੋਰ ਮੌਜ਼ੂਦ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਠੜਾ ਕਾਲਜ ਵਿਖੇ ਕੋਵਿਡ-19 ਦੇ ਅਰਥ ਵਿਵਸਥਾ ਦੇ ਪ੍ਰਭਾਵਾਂ ਤੇ ਗੈਸਟ ਲੈਕਚਰ ਕਰਵਾਇਆ
Next articleਕਰੋਨਾ ਕਾਰਨ ਦੇਸ਼ ’ਚ ਦੋ ਮਹੀਨਿਆਂ ਦੌਰਾਨ ਇਕ ਦਿਨ ’ਚ ਸਭ ਤੋਂ ਘੱਟ ਮੌਤਾਂ