ਸਮਾਜ ਵੀਕਲੀ
ਅੰਨਦਾਤੇ ਆਖਣ ਅਸੀਂ
ਘੋਲ਼ ਨੂੰ ਹੋਰ ਮਘਾਵਾਂਗੇ ।
ਸਾਨੂੰ ਨਹੀਂ ਬਿਲਾਂ ਦੀ ਲੋੜ
ਇਹਨਾਂ ਦੀ ਧੂਣੀ ਲਾਵਾਂਗੇ ।
ਜਿਵੇਂ ਛੱਬੀ ਨਵੰਬਰ ਤੋਂ ਹੁਣ ਤਾਈਂ
ਦਰਜਨਾਂ ਦਿਵਸ ਮਨਾਏ ਨੇ ;
ਹੁਣ ਵੀ ਪੰਜ ਜੂਨ ਨੂੰ ਸੰਪੂਰਨ
ਕਰਾਂਤੀ ਦਿਵਸ ਮਨਾਵਾਂਗੇ ।
ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly