ਦੇਸ਼ ਵਿੱਚ ਤਿੰਨ ਲੱਖ ਤੋਂ ਘਟੇ ਕਰੋਨਾ ਦੇ ਨਵੇਂ ਕੇਸ, 4106 ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ ਕੇਸ ਤਿੰਨ ਲੱਖ ਤੋਂ ਘੱਟ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ 2,81,386 ਕਰੋਨਾ ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਤੇ 4106 ਮੌਤਾਂ ਹੋਈਆਂ ਹਨ। ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਅਨੁਸਾਰ 16 ਮਈ ਤਕ 31,64,23,658 ਲੋਕਾਂ ਦੀ ਕਰੋਨਾ ਜਾਂਚ ਹੋ ਚੁੱਕੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਕਰਵਾਤੀ ਤੂਫਾਨ ਕਾਰਨ ਦੋ ਸਮੁੰਦਰੀ ਬੇੜੇ ਰੁੜ੍ਹੇ
Next articleਅਲੀਗੜ੍ਹ ਯੂਨੀਵਰਸਿਟੀ ’ਚ ਇਕ ਹੋਰ ਪ੍ਰੋਫੈਸਰ ਦੀ ਕਰੋਨਾ ਕਾਰਨ ਮੌਤ