ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਬੈਠਕ ਐਤਵਾਰ ਨੂੰ

ਨਿਊ ਯਾਰਕ (ਸਮਾਜ ਵੀਕਲੀ) :ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਐਤਵਾਰ ਨੂੰ ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਹੋ ਰਹੀ ਹਿੰਸਾ ਤੇ ਜਨਤਕ ਪੱਧਰ ਉਤੇ ਵਿਚਾਰ-ਚਰਚਾ ਕਰੇਗਾ। ਸਾਲਾਂ ਬਾਅਦ ਸਥਿਤੀ ਦੇ ਇਸ ਪੱਧਰ ਉਤੇ ਵਿਗੜ ਜਾਣ ਦੇ ਮੱਦੇਨਜ਼ਰ ਅਮਰੀਕਾ ਵੱਲੋਂ ਹੁਣ ਆਪਣੇ ਸਫ਼ੀਰ ਹਾਦੀ ਅਮਰ ਨੂੰ ਭੇਜਿਆ ਜਾ ਰਿਹਾ ਹੈ। ਮਿਸਰ ਤੇ ਕਤਰ ਵੱਲੋਂ ਵੀ ਸ਼ਾਂਤੀ ਸਮਝੌਤਾ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਹਿੰਸਾ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਯੋਜਨਾ ਤਹਿਤ ਕਿਸਾਨਾਂ ਨੂੰ ਪੂਰੀ ਰਾਸ਼ੀ ਨਹੀਂ ਮਿਲੀ: ਮਮਤਾ
Next articleਗਾਜ਼ਾ: ਕਰੋਨਾ ਨਾਲ ਜੂਝ ਰਹੇ ਹਸਪਤਾਲ ਹੁਣ ਜ਼ਖ਼ਮੀਆਂ ਨਾਲ ਭਰੇ