ਵਡੋਦਰਾ ਹਸਪਤਾਲ ’ਚ ਆਕਸੀਜਨ ਲੀਕ ਹੋਈ

ਅਹਿਮਦਾਬਾਦ (ਸਮਾਜ ਵੀਕਲੀ) :ਗੁਜਰਾਤ ’ਚ ਵਡੋਦਰਾ ਦੇ ਐੱਸ ਐੱਸ ਜੀ ਹਸਪਤਾਲ ’ਚ ਅੱਜ ਮੈਡੀਕਲ ਆਕਸੀਜਨ ਲੀਕ ਹੋ ਗਈ। ਹਸਪਤਾਲ ’ਚ ਕਰੀਬ 600 ਕਰੋਨਾ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ। ਉਂਜ ਹਸਪਤਾਲ ’ਚ 766 ਕਰੋਨਾ ਮਰੀਜ਼ ਦਾਖ਼ਲ ਹਨ। ਮੈਡੀਕਲ ਸੁਪਰਡੈਂਟ ਡਾਕਟਰ ਰੰਜਨ ਅਈਅਰ ਨੇ ਦੱਸਿਆ ਕਿ ਜੀਵਨ ਰੱਖਿਅਕ ਗੈਸ (ਆਕਸੀਜਨ) ਵਾਲੀ ਪਾਈਪ ’ਚ ਸੁਰਾਖ ਹੋ ਗਿਆ ਸੀ ਪਰ ਇਸ ਦਾ ਅਸਰ ਮਰੀਜ਼ਾਂ ’ਤੇ ਨਹੀਂ ਪਿਆ।  

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਆ ਮਿੱਤਰਾ ਵਾਹਗੇ ਬਾਡਰ ‘ਤੇ *
Next articleਕਰਨਾਟਕ ’ਚ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ