ਦਿੱਲੀ: ਝੁੱਗੀਆਂ ਨੂੰ ਅੱਗ ਲੱਗੀ, ਐੱਲਪੀਜੀ ਸਿਲੰਡਰ ਫਟਣ ਕਾਰਨ ਪਰਿਵਾਰ ਦੇ 6 ਜੀਅ ਮਰੇ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਬਿਜਵਾਸਨ ਖੇਤਰ ਵਿੱਚ ਅੱਜ ਤੜਕੇ ਟ੍ਰਾਂਸਫਾਰਮਰ ਨੂੰ ਲੱਗੀ ਅੱਗ ਨੇੜਲੀਆਂ ਦੋ ਝੁੱਗੀਆਂ ਵਿੱਚ ਫੈਲ ਗਈ ਅਤੇ ਉਥੇ ਰਸੋਈ ਗੈਸ ਸਿਲੰਡਰ ਫਟਣ ਕਾਰਨ ਇੱਕ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚੋਂ 4 ਨਾਬਾਲਗ ਹਨ।

Previous articleਕਰੋਨਾ ਕਾਰਨ ਉੱਤਰਾਖੰਡ ਸਰਕਾਰ ਨੇ ਚਾਰਧਾਮ ਯਾਤਰਾ ਟਾਲੀ
Next articleਅਮਰੀਕਾ: ਕਾਂਗਰਸ ’ਚ ਰਾਸ਼ਟਰਪਤੀ ਦੇ ਪਹਿਲੇ ਭਾਸ਼ਨ ਦੌਰਾਨ ਹੈਰਿਸ ਤੇ ਪੇਲੋਸੀ ਨੇ ਇਤਿਹਾਸ ਰਚਿਆ