ਔਰੰਗਾਬਾਦ (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਬੀੜ ਵਿਚ ਇਕ ਐਂਬੂਲੈਂਸ ਵਿਚ 22 ਲੋਕਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਂਬੂਲੈਂਸ ਦੀ ਘਾਟ ਨੂੰ ਇਸ ਦਾ ਕਾਰਨ ਦੱਸਿਆ ਹੈ। ਇਹ ਘਟਨਾ ਐਤਵਾਰ ਰਾਤ ਦੀ ਹੈ, ਜਦੋਂ ਬੀੜ ਦੇ ਅੰਬਾਜੋਗਈ ਵਿੱਚ ਸਥਿਤ ਸਵਾਮੀ ਰਾਮਾਨੰਦ ਤੀਰਥ ਰੂਰਲ ਸਟੇਟ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਰੱਖੀਆਂ ਲਾਸ਼ਾਂ ਸਸਕਾਰ ਲਈ ਲਿਜਾਈਆਂ ਜਾ ਰਹੀਆਂ ਸਨ।
HOME ਮਹਾਰਾਸ਼ਟਰ: ਹਸਪਤਾਲ ਨੇ ਇਕ ਐਂਬੂਲੈਂਸ ’ਚ 22 ਲਾਸ਼ਾਂ ਭਰ ਕੇ ਸ਼ਮਸ਼ਾਨਘਾਟ ਭੇਜੀਆਂ