ਫੇਰ ਯਾਦ ਆਇਆ ਦਲਿਤ ਪੱਤਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇੱਕ ਅਹੁਦਾ ਖਾਲੀ ਹੈ ਮਿੱਤਰੋ
ਜੀਹਨੇ ਲੈਣਾ ਹੈ ਉਹ ਲੈ ਸਕਦੈ ।
ਹੈ ਮਿਲੀ ਆਜ਼ਾਦੀ ਬੋਲਣ ਦੀ
ਕੋਈ ਜੋ ਜੀਅ ਚਾਹੇ ਕਹਿ ਸਕਦੈ ।
ਮਾਂ ਭਾਵੇਂ ਅਜੇ ਤੱਕ ਜੰਮੀ  ਨਹੀਂ  ,
ਪੁੱਤ ਪਹਿਲਾਂ ਚੁੱਕੀਂ ਫਿਰਦੇ ਹਨ  ;
ਨਾਉਂ ਡਿਪਟੀ ਮੁੱਖ ਮੰਤਰੀ ਹੈ  ,
ਸੋਚੋ ਕਿਸ ਦੀ ਝੋਲ਼ੀ ਪੈ ਸਕਦੈ  ।
ਮੂਲ ਚੰਦ ਸ਼ਰਮਾ ਅਤੇ
                   ਰੁਲ਼ਦੂ ਬੱਕਰੀਆਂ ਵਾਲ਼ਾ
Previous articleਫ਼ਿੱਕੇ ਰਿਸ਼ਤੇ ਫਿੱਕੀ ਦੁਨੀਆ
Next articleਕਲਾ ਸਾਹਿੱਤ ਤੇ ਸਭਿਆਚਾਰ ਦੀ ਤ੍ਰੈਮੂਰਤੀ ਸੀ ਸਾਡਾ ਸਨੇਹੀ ਹਰਜੀਤ ਸਿੰਘ ਬੇਦੀ- ਡਾ: ਸੁਰਜੀਤ ਪਾਤਰ