(ਸਮਾਜ ਵੀਕਲੀ)
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ
ਲਾ ‘ਤੀ ਸਿਰੇ ਕਹਾਣੀ ।
ਅੈਸਾ ਤੀਰ ਚਲਾਇਆ ਕਈਆਂ ਤੋਂ
ਮੰਗ ਨਾ ਹੋਇਆ ਪਾਣੀ ।
ਪਟਨੇ ਦੀ ਧਰਤੀ ਤੋਂ ਸਿੱਖਿਆ
ਗੁਰੂ ਸਾਹਿਬਾਨ ਤੋਂ ਲੈ ਕੇ ;
ਸੌ ਤੋਂ ਵੱਧ ਪੜਤਾਲ਼ਾਂ ਕਰੀਆ
ਦੁੱਧੋਂ ਨਿਤਾਰਿਆ ਪਾਣੀ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9478408898