(ਸਮਾਜ ਵੀਕਲੀ)
ਹਰ ਪਿੰਡ ਗਲ਼ੀ ਮੁਹੱਲੇ ‘ਚੋਂ ,
ਕੋਈ ਉੱਠੇ ਨਵਾਂ ਖ਼ਿਆਲ ।
ਪ੍ਰੇਮ ਪਿਆਰ ਨਾਲ਼ ਗੱਲ ਕਰਨੀ,
ਕੋਈ ਕਰਨਾ ਨਈਂ ਬਵਾਲ ।
ਕੀ ਕਰਿਆ ਕੀ ਨਾ ਕਰਿਆ ,
ਇਹ ਕਰਨਾ ਪਊ ਨਿਤਾਰਾ ;
ਹੁਣ ਇੱਕੀ ਮੈਂਬਰੀ ਬਣੂੰ ਕਮੇਟੀ ,
ਪੁੱਛਣ ਲਈ ਸਵਾਲ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024