ਧੀਆਂ ਪੁੱਤਾਂ ਦਾ ਫ਼ਰਕ

(ਸਮਾਜ ਵੀਕਲੀ)

ਹਿਮਾ ਖਿਡਾਰਨ ਤਾਈਂ ,
ਸਟਾਰ ਲਗਾ ਹੀ ਦਿੱਤੇ ।
ਦਿਲੋ ਦਿਮਾਗ਼ ‘ਚ ਚਾਓ ਦੇ,
ਭੰਗੜੇ ਪਵਾ ਹੀ ਦਿੱਤੇ  ।
ਵੇਖੋ ਸਾਡੀਆਂ ਹਿੰਮਤੀ ਕੁੜੀਆਂ,
ਦੀ ਮਿਹਨਤ ਨੇ  ;
ਧੀਆਂ ਪੁੱਤਰਾਂ ਦੇ ਵਿੱਚ ,
ਫ਼ਰਕ ਮਿਟਾ ਹੀ ਦਿੱਤੇ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
          9478408898
Previous articleਰੂਹ – ਏ- ਇਸ਼ਕ
Next articleਲੜਕੀ ਦੇ ਵਿਆਹ ਮੌਕੇ ਕੰਨਿਆਦਾਨ ਕੀਤਾ