ਨੂਰਮਹਿਲ ਵਾਰਡ ਨੰਬਰ 9 ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੁਮਨ ਕੁਮਾਰੀ ਜੇਤੂ ਰਹੀ।

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ)(ਸਮਾਜ ਵੀਕਲੀ) : ਸੁਮਨ ਕੁਮਾਰੀ ਕੁੱਲ (334) ਵੋਟਾਂ ਲੈ ਕੇ ਆਪਣੀ ਵਿਰੋਧੀ ਆਸ਼ਾ ਰਾਣੀ ਚਾਹਲ ਕੁੱਲ (188) ਵੋਟਾ ਤੋ 146 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਬਕਾ ਕੌਂਸਲਰ ਆਸ਼ਾ ਰਾਣੀ ਚਾਹਲ ਨੂੰ ਹਰਾ ਕੇ ਜਿੱਤ ਹਾਂਸਲ ਕੀਤੀ, ਜਦ ਕਿ ਕਾਂਗਰਸੀ ਉਮੀਦਵਾਰ ਕੁਲਵਿੰਦਰ ਰਾਣੀ ਨੂੰ ਕੁੱਲ (76) ਵੋਟਾ ਪਈਆਂ

ਇਸ ਮੌਕੇ ਕੁਲਦੀਪ ਕੁਮਾਰ ਦੀਪਾ, ਤਿਲਕ ਰਾਜ, ਗੁਰਮੇਲ ਚੁੰਬਰ,ਹੰਸ ਰਾਜ ਸਿੱਧੂ,ਕਸ਼ਮੀਰੀ ਲਾਲ ਸਰਪੰਚ, ਜਗਦੀਸ਼ ਸ਼ੇਰਪੁਰੀ ਹਰਮੇਸ਼ ਰਸੀਲਾ ਮਲਕੀਤ ਚੁੰਬਰ ਅਤੇ ਦੇਵ ਰਾਜ ਸੁੰਮਨ ਨੇ ਵਾਰਡ ਨੰਬਰ 9 ਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Previous articleਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਵਾਲੀ ਕਣਕ ਪੂਰੀ ਤਰ੍ਹਾਂ ਕਾਮਯਾਬ: ਕੁਲਵੰਤ ਸਿੰਘ, ਏ ਡੀ ਓ
Next articleਆਰ.ਸੀ.ਐਫ ਦੇ ਹਾਲਟ ਗੇਟ ਵਿਖੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਕੀਤਾ ਰੇਲਵੇ ਟਰੈਕ ਜਾਮ