(ਸਮਾਜ ਵੀਕਲੀ)
ਤੈਥੋਂ ਇੰਨਾ੍ਂ ਲੋਕਾਂ ਦਾ ਹੜ੍ ,
ਠੱਲ ਹੋਣਾ ਮੁਸ਼ਕਲ ਹੈ ।
ਲੱਠ ਵਰਗੇ ਏਕੇ ਵਿੱਚ ,
ਸੱਲ ਹੋਣਾ ਮੁਸ਼ਕਲ.ਹੈ ।
ਇਹ ਤਿੰਨਾਂ ਕਾਨੂੰਨਾਂ ਦੇ ,
ਰੱਦ ਹੋਣ ਤੋਂ ਪਹਿਲਾਂ ਤਾਂ ;
ਇੰਨਾ੍ਂ ਫੁੱਫੜਾਂ ਨੂੰ ਘਰ ਨੂੰ ,
ਘੱਲ ਹੋਣਾ ਮੁਸ਼ਕਲ ਹੈ ।
ਰੁਲ਼ਦੂ ਬੱਕਰੀਆਂ ਵਾਲ਼ਾ
ਰੰਚਣਾਂ .