ਸਕੂਲ

(ਸਮਾਜ ਵੀਕਲੀ)

ਖੁੱਲ੍ਹ ਗਏ ਸਕੂਲ ,
 ਹੁਣ ਸਕੂਲੇ ਜਾਣਾ ਹੈ ,
ਹਰ ਰੋਜ਼ ਪੜ੍ਹ ਕੇ ,
 ਮਹਾਨ ਅਸੀਂ ਬਣ ਜਾਣਾ ਹੈ ,
ਮਾਪੇ ਅਤੇ ਅਧਿਆਪਕਾਂ ਦਾ ਸਤਿਕਾਰ ਕਰੀਏ ,
ਦੁੱਖਾਂ – ਤਕਲੀਫ਼ਾਂ ਤੋਂ ਕਦੇ ਨਾ ਡਰੀਏ ,
ਸਕੂਲ ਬੜੇ ਸੋਹਣੇ ,
 ਸਾਰੇ ਬੱਚੇ ਮਨਮੋਹਣੇ ,
ਚਾਈਂ – ਚਾਈਂ ਸਕੂਲ ਜਾਵਾਂਗੇ ,
 ਦੇਸ਼ ਦਾ ਨਾਂ ਚਮਕਾਵਾਂਗੇ ।
ਪ੍ਰਿੰਸ ਸਿੰਘ 
 ਜਮਾਤ – ਤੀਸਰੀ .
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 
ਗੰਭੀਰਪੁਰ ਲੋਅਰ
ਜਮਾਤ ਇੰਚਾਰਜ – ਸੰਜੀਵ ਕੁਮਾਰ  .
Previous articleਸਮਾਜ ਲਈ ਜਰੂਰੀ ਕੋਣ ?
Next articleNepal approves Chinese Covid vaccine