ਰੁਲ਼ਦੂ ਨੂੰ ਬੋਲਣਾ ਪਿਆ

(ਸਮਾਜ ਵੀਕਲੀ)

ਤੈਨੂੰ ਵਹਿਮ ਹੈ ਦਿੱਲੀਏ
ਕਿ ਖਾਲੀ ਮੁੜ ਜਾਵਾਂਗੇ ।
ਤੇਰੀ ਹਿੱਕ ‘ਤੇ ਏਦਾਂ ਹੀ
ਗਿੱਧਾ ਭੰਗੜਾ ਪਾਵਾਂਗੇ  ।
ਤੇਰੀ ‘ਕੱਲੀ ‘ਕੱਲੀ ਚਾਲ
ਨੋਟ ਨਿੱਤ ਕਰਦੇ ਰਹਿੰਨੇਂ ਆਂ ;
ਅਸੀਂ ਇੱਕ ਦਿਨ ‘ਕੱਤੀਆਂ
ਦੇ ਇਕਵੰਜਾ ਪਾ ਕੇ ਜਾਵਾਂਗੇ ।
              ਰੁਲ਼ਦੂ ਬੱਕਰੀਆਂ ਵਾਲ਼ਾ .
                      ਰੰਚਣਾਂ ( ਪੰਜਾਬ )
Previous articleਮੀਟਿੰਗ ਤੋਂ ਬਾਅਦ
Next article11 ਜਨਵਰੀ ਨੂੰ ਕਾਲੇ ਕਾਨੂੰਨਾਂ ਖਿਲਾਫ਼ ਵਿਸ਼ਾਲ ਟਰੈਕਟਰ ਮਾਰਚ ਕੱਢਾਂਗੇ – ਖੰਗੂੜਾ