ਸਾਡਾ ਵੱਖਰਾ ਸਵੈਗ: 62 ਸਾਲਾ ‘ਮੁਟਿਆਰ’ ਸਹੇਲੀਆਂ ਨਾਲ ਢਾਈ ਸੌ ਕਿਲੋਮੀਟਰ ਜੀਪ ਚਲਾ ਕੇ ਸਿੰਘੂ ਬਾਰਡਰ ’ਤੇ ਪੁੱਜੀ

ਚੰਡੀਗੜ੍ਹ (ਸਮਾਜ ਵੀਕਲੀ) : 62 ਸਾਲਾ ਬਜ਼ੁਰਗ ਔਰਤ ਨੇ ਸਿੰਘੂ ਸਰਹੱਦ ’ਤੇ ਕਿਸਾਨਾਂ ਦੇ ਵਿਰੋਧ ਵਿੱਚ ਸ਼ਾਮਲ ਹੋਣ ਲਈ 250 ਕਿਲੋਮੀਟਰ ਤੱਕ ਜੀਪ ਚਲਾਈ। ਇਕ ਐਨਡੀਟੀਵੀ ਦੀ ਰਿਪੋਰਟ ਮੁਤਾਬਕ ਮਨਜੀਤ ਕੌਰ ਅਤੇ ਉਸ ਦੀਆਂ ਪੰਜ ਸਹੇਲੀਆਂ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਪਟਿਆਲੇ ਤੋਂ ਰਵਾਨਾ ਹੋਈਆਂ। ਪ੍ਰਦਰਸ਼ਨਾਂ ਬਾਰੇ ਤਾਜ਼ਾ ਰਿਪੋਰਟਾਂ ਟਵੀਟ ਕਰਨ ਵਾਲੇ ਕਿਸਾਨ ਏਕਤਾ ਮੋਰਚਾ ਨੇ ਇਨ੍ਹਾਂ ਬੀਬੀਆਂ ਦੀ ਤਸਵੀਰ ਸਾਂਝੀ ਕੀਤੀ ਹੈ।

ਬਾਲੀਵੁੱਡ ਅਭਿਨੇਤਾ ਤਪਸੀ ਪੰਨੂ ਨੇ ਬਾਅਦ ਵਿੱਚ ਇਸ ਬਾਰੇ ਟਵੀਟ ਕੀਤਾ, ‘ਚੱਕ ਦੇ ਫੱਟੇ’।

Previous article‘ਕਿਸਾਨ ਗੱਲਬਾਤ ਲਈ ਤਿਆਰ, ਪਰ ਸਰਕਾਰ ‘ਪ੍ਰੇਮ ਪੱਤਰ’ ਲਿਖਣ ਦੀ ਥਾਂ ‘ਨਿੱਗਰ’ ਤਜਵੀਜ਼ ਲਿਆਏ’
Next articleਚਾਪਲੂਸੋ! ਜੇ ਜੇਤਲੀ ਦਾ ਬੁੱਤ ਲਾਉਣਾ ਹੈ ਤਾਂ ਮੇਰਾ ਨਾਮ ਸਟੇਡੀਅਮ ਦੀ ਗੈਲਰੀ ਤੋਂ ਹਟਾ ਦਿਓ: ਬਿਸ਼ਨ ਸਿੰਘ ਬੇਦੀ ਦੀ ਨਾਰਾਜ਼ਗੀ