ਅਸਲੀ ਗੈਂਗ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸੱਤਾਧਾਰੀਆਂ ਦੇ ਲੀਡਰਾਂ ਨੇ ,
ਬੋਲਿਆ ਜਦੋਂ ਕਵੈੜਾ ਹੈ  ।
ਫਿਰ ਹਿੰਦੀ ਤੇ ਅੰਗਰੇਜ਼ੀ ਛੱਡ ਕੇ,
ਪੜਿ੍ਆ ਊੜਾ ਅੈੜਾ ਹੈ  ।
ਬਾਕੀਆਂ ਦੀ ਗੱਲ ਛੱਡੋ ਹੁਣ ਤਾਂ ,
ਭਾਈਵਾਲਾਂ ਨੇ ਵੀ ਦੱਸ ਦਿੱਤਾ  ;
ਕਿ ਭਾਰਤ ਦੇ ਵਿੱਚ ਟੁਕੜੇ ਟੁਕੜੇ ,
ਗੈਂਗ ਅਸਲ ਵਿੱਚ ਕਿਹੜਾ ਹੈ ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਪੰਜਾਬ ਦੀ ਅਮੀਰ ਵਿਰਾਸਤ ਦਾ ਵਾਰਿਸ ਲੋਕ ਗਾਇਕ : ਭੋਲਾ ਯਮਲਾ
Next articleਪਾਠਕਾਂ ਜੀਓ ਵਾਂਗ ਨਕਾਰ ਦੇਣੈਂ