ਪੇਈਚਿੰਗ (ਸਮਾਜ ਵੀਕਲੀ) :ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਲਾਨ ਕੀਤਾ ਹੈ ਕਿ ਚੀਨ ਆਲਮੀ ਜਲਵਾਯੂ ਚੁਣੌਤੀਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ 2030 ਤੱਕ ਬਣੀ ਜਲਵਾਯੂ ਸੁਧਾਰ ਸਬੰਧੀ ਯੋਜਨਾਬੰਦੀ ਵਿਚ ਚੀਨ ਆਪਣੇ ਯੋਗਦਾਨ ਬਾਰੇ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
HOME ਜਲਵਾਯੂ ਸੁਧਾਰਾਂ ਲਈ ਚੀਨ ਵੱਧ ਤੋਂ ਵੱਧ ਯੋਗਦਾਨ ਦੇਵੇਗਾ: ਜਿਨਪਿੰਗ