(ਸਮਾਜ ਵੀਕਲੀ)
ਧੰਨ ਤੂੰ ਵਰਿੰਦਰ ਪਾਲ ਸਿੰਘ ,
ਤੇ ਧੰਨ ਤੇਰੀ ਰੁਸਵਾਈ ।
ਏਸ ਪ੍ਰਾਪਤੀ ਅਤੇ ਅਣਖ ਲਈ,
ਦੂਹਰੀ ਤੀਹਰੀ ਵਧਾਈ ।
ਦੇਸ਼ ਦੇ ਕਿਰਤੀ ਕਾਮਿਆਂ ਸਿਰ ,
ਅਹਿਸਾਨ ਵੱਡਾ ਤੂੰ ਕੀਤਾ ;
ਅੰਨਦਾਤਿਆਂ ਦੇ ਘੋਲ਼ ਦੇ ਹੱਕ ‘ਚ,
ਜੋ ਆਵਾਜ਼ ਉਠਾਈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898