ਦਿੱਲੀ ਨੂੰ ਲਲਕਾਰ

(ਸਮਾਜ ਵੀਕਲੀ)
ਅਸੀਂ ਪੰਜਾਬੀ ਹੁੰਨੇਂ ਆਂ ,
ਕੋਈ ਨਹੀਓਂ ਐਰੇ ਗੈਰੇ ।
ਪਹਿਲਾਂ ਵੀ ਲਾ ਕੇ ਵੇਖ ਲਏ,
ਹੁਣ ਹੋਰ ਲਾ ਲਈਂ ਪਹਿਰੇ  ।
ਸਾਡੇ ਸਿਦਕ ਦੀ ਪਹਿਲਾਂ ਵੀ ,
ਤੂੰ ਈਨ ਮੰਨੀਂ ਕਈ ਵਾਰੀ  ;
ਹੁਣ ਵੀ ਤੇਰੀ ਅੜ ਭੰਨਣੀ  ,
ਭੰਨਣੀ ਹੈ ਸਿਖ਼ਰ ਦੁਪਹਿਰੇ ।

         ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
         9478408898
Previous articleਸਾਰੇ ਦੇਸ਼ ਵਿੱਚ ਫੈਲੀ ਕਿਸਾਨੀ ਲਹਿਰ
Next articleਜੇ ਹੁਣ ਤੂੰ ਨਾ ਸਮਝੀ ਦਿੱਲੀਏ ਤੈਨੂੰ ਅਸੀਂ ਸਮਝਾ ਦਿਆਗੇ!