(ਸਮਾਜ ਵੀਕਲੀ)
ਹੁੰਦੈ ਸ਼ਰਧਾ ਤੇ ਸਤਿਕਾਰ ਜਿਵੇਂ ,
ਹੱਦਾਂ ‘ਤੇ ਖੜੇ੍ ਜਵਾਨਾਂ ਲਈ ।
ਓਵੇਂ ਕਿਸੇ ਵੀ ਸ਼ੈਅ ਦੀ ਤੋਟ ਨਹੀਂ,
ਦਿੱਲੀ ਪਹੁੰਚੇ ਮਹਿਮਾਨਾਂ ਲਈ।
ਦੁੱਧ , ਫਰੂਟ , ਦਵਾਈਆਂ , ਕੰਬਲ਼ ,
ਤੇ ਨਿੱਤ ਵਰਤੋਂ ਦੀਆਂ ਸਭ ਚੀਜ਼ਾਂ ;
ਪੂਰੇ ਵੀਹ ਕੁਇੰਟਲ਼ ਸੁੱਕੇ ਮੇਵੇ ,
ਭੇਜ ਦਿੱਤੇ ਕਿਰਸਾਨਾਂ ਲਈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898