ਨਵਨਿਯੁਕਤ ਡੀ .ਈ. ਓ ਸੈਕੰਡਰੀ ਸਿਖਿਆ ਗੁਰਦੀਪ ਸਿੰਘ ਗਿੱਲ ਦਾ ਕੀਤਾ ਸਨਮਾਨ*

ਕੈਪਸ਼ਨ-ਜਿਲ੍ਹਾ ਸਿੱਖਿਆ ਅਫਸਰ ਗੁਰਦੀਪ ਸਿੰਘ ਗਿੱਲ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਦਾ ਸਵਾਗਤ ਕਰਦੇ ਨਰੇਸ਼ ਕੋਹਲੀ, ਪ੍ਰਿ ਨਸੀਬ ਸਿੰਘ ਸੈਣੀ ਨਾਲ ਹੋਰ
 ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇਵ 551 ਸਾਲਾ ਗੁਰਪੁਰਬ ਦੇ ਮੌਕੇ ਅੱਜ ਨਵ ਨਿਯੁਕਤ ਡੀ  .ਈ. ਓ. ਸੈਕਡਰੀ ਸਿੱਖਿਆ ਸ ਗੁਰਦੀਪ ਸਿੰਘ  ਗਿੱਲ ਜੀ ਦਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲੜਕੇ  ਵਿਖੇ ਪਹੁੰਚਣ ਤੇ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਸ੍ਰੀ ਨਰੇਸ਼ ਕੋਹਲੀ ਤੇ ਪ੍ਰਿੰਸੀਪਲ ਸ਼੍ਰੀ ਨਸੀਬ ਸਿੰਘ ਸੈਣੀ ਜੀ ਵੱਲੋਂ ਸਵਾਗਤ ਕੀਤਾ ਗਿਆ ਪ੍ਰਧਾਨ ਸ਼੍ਰੀ ਨਰੇਸ਼ ਕੋਹਲੀ ਨੇ ਡੀ ਈ ਓ ਸਾਹਿਬ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਵਿਕਾਸ ਬਾਰੇ ਦੱਸਿਆ ਸ੍ਰੀ ਨਰੇਸ਼ ਕੋਹਲੀ ਨੇ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੂੰ ਮਾਸਟਰ ਕੇਡਰ ਅਧਿਆਪਕਾਂ ਦੀਆਂ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ। ਪ੍ਰਿੰਸੀਪਲ ਸ੍ਰੀ ਨਸੀਬ ਸਿੰਘ ਸੈਣੀ ਜੀ ਨੇ ਸਕੂਲ ਦੀਆ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਜ਼ਿਲਾ ਸਿੱਖਿਆ ਅਫਸਰ ਜੀ ਨੇ ਸਕੂਲ ਦੇ ਕੰਮਾਂ ਅਤੇ ਪ੍ਰਾਪਤੀਆਂ ਤੇ ਤਸੱਲੀ ਪ੍ਰਗਟਾਈ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਵਿਕਰਮਜੀਤ ਸਿੰਘ ਥਿੰਦ ਸ੍ਰੀ ਸੁਨੀਲ ਬਜਾਜ ਸਰਦਾਰ ਤਰਸੇਮ ਸਿੰਘ ਮੋਮੀ ਦੀਪਕ ਚਾਵਲਾ ਮੈਡਮ ਆਸ਼ੂ  ਚੋਪੜਾ ਵਰੂਨ ਦੀਪ ਕੌਰ ਮੈਡਮ ਸੀਮਾ ਕੋਹਲੀ  ਮਨਜੀਤ ਕੌਰ ਜੱਜ ਮੌਜੂਦ ਸਨ
Previous articleਅੱਖਾਂ
Next articleਅਧਿਆਪਕ ਦਲ ਦੀ ਕਪੂਰਥਲਾ ਇਕਾਈ ਦੇ ਨਵੇਂ ਥਾਪੇ ਪ੍ਰਧਾਨ ਦਾ ਸਮੂਹ ਮੈਂਬਰਾਂ ਵੱਲੋਂ ਜ਼ੋਰਦਾਰ ਵਿਰੋਧ